ਪਿੱਛੇ ਜਾਓ

Lurgan, Armagh City, Banbridge and Craigavon

57°F
ਮੌਜੂਦਾ ਟਿਕਾਣਾ ਵਰਤੋ
ਤਾਜ਼ਾ

Lurgan

Armagh City, Banbridge and Craigavon

57°
ਕੋਈ ਨਤੀਜਾ ਨਹੀਂ ਲੱਭਿਆ।
ਸ਼ਹਿਰ, ਜ਼ਿਪ ਕੋਡ ਜਾਂ ਦਿਲਚਸਪੀ ਦੀ ਥਾਂ ਰਾਹੀਂ ਲੱਭਣ ਦੀ ਕੋਸ਼ਿਸ਼ ਕਰੋ।
ਸੈਟਿੰਗਾਂ
Lurgan, Armagh City, Banbridge and Craigavon ਮੌਸਮ
ਅੱਜ WinterCast ਲੋਕਲ {stormName} ਟਰੈਕਰ ਘੰਟੇਵਾਰ ਰੋਜ਼ਾਨਾ ਰਾਡਾਰ MinuteCast® ਮਹੀਨੇਵਾਰ ਹਵਾ ਦੀ ਕੁਆਲਟੀ ਸਿਹਤ ਅਤੇ ਸਰਗਰਮੀਆਂ

ਦੁਨਿਆਂ ਭਰ ਵਿੱਚ

ਹਰੀਕੇਨ

ਤੀਬਰ ਮੌਸਮ

ਰਾਡਾਰ ਤੇ ਨਕਸ਼ੇ

ਵੀਡੀਓ

ਅੱਜ ਘੰਟੇਵਾਰ ਰੋਜ਼ਾਨਾ ਰਾਡਾਰ MinuteCast® ਮਹੀਨੇਵਾਰ

ਹਵਾ ਦੀ ਕੁਆਲਟੀ

ਸਿਹਤ ਅਤੇ ਸਰਗਰਮੀਆਂ

ਮੌਜੂਦਾ ਹਵਾਈ ਕੁਆਲਟੀ

ਅੱਜ

10/9

15
AQI

ਉੱਤਮ

ਹਵਾ ਕੁਆਲਟੀ ਬਹੁਤੇ ਵਿਅਕਤੀ ਲਈ ਵਧੀਆ ਹੈ; ਆਪਣੀਆਂ ਆਮ ਬਾਹਰੀ ਸਰਗਰਮੀਆਂ ਦਾ ਆਨੰਦ ਮਾਣੋ।

ਮੌਜੂਦਾ ਮਲੀਨ-ਕਣਾਂ ਮੁਤਾਬਕ

ਤੋਂ ਹੋਰ ਜਾਣੋ Plumb Labs Logo

ਮੌਜੂਦਾ ਹਵਾਈ ਕੁਆਲਟੀ

ਸਾਡਾ ਮੌਜੂਦਾ ਹਵਾ ਕੁਆਲਟੀ ਇੰਡੈਕਸ (AQI) ਹਵਾ ਦੀ ਕੁਆਲਟੀ, ਜਿਸ ਵਿੱਚ ਤੁਸੀਂ ਸਾਹ ਲੈਂਦੇ ਹੋ ਅਤੇ ਇਸ ਦੇ ਤੁਹਾਡੀ ਸਿਹਤ ਉੱਤੇ ਅਸਰਾਂ ਬਾਰੇ ਜਾਣਕਾਰੀ ਦਿੰਦਾ ਹੈ। ਛੇ ਵੱਖ-ਵੱਖ ਤਰ੍ਹਾਂ ਦੇ ਪ੍ਰਦੂਸ਼ਨ ਕਰਨ ਵਾਲੇ ਤੱਤਾਂ ਨੂੰ ਅਸੀਂ ਟਰੈਕ ਕਰਦੇ ਹਾਂ, ਜੋ ਹਵਾ ਦੀ ਸਫ਼ਾਈ ਤੇ ਤੁਹਾਡੀ ਸਿਹਤ ਉੱਤੇ ਅਸਰ ਪਾਉਂਦੇ ਹਨ।

ਮੌਜੂਦਾ ਮਲੀਨ-ਕਣ

ਹਵਾ ਕੁਆਲਟੀ ਦਰਜਾ

ਪਿਛਲੇ ਘੰਟੇ ਤੋਂ

O 3
ਉੱਤਮ

15
45 µg/m³

ਜ਼ਮੀਨੀ ਪੱਧਰ ਉੱਤੇ ਓਜ਼ੋਨ ਮੌਜੂਦਾ ਸਾਹ-ਸੰਬੰਧੀ ਬਿਮਾਰੀਆਂ ਵਿੱਚ ਵਾਧਾ ਕਰ ਸਕਦੀ ਹੈ ਅਤੇ ਗਲ਼ੇ ਵਿੱਚ ਜਲਣ, ਸਿਰ-ਪੀੜ ਅਤੇ ਛਾਤੀ ਵਿੱਚ ਪੀੜ ਦਾ ਕਾਰਨ ਵੀ ਹੋ ਸਕਦੀ ਹੈ।
...ਹੋਰ

15
45 µg/m³

NO 2
ਉੱਤਮ

13
7 µg/m³

ਨਾਈਟਰੋਜਨ ਡਾਈਆਕਸਾਇਡ ਦੇ ਵੱਧ ਪੱਧਰ ਵਿੱਚ ਸਾਹ ਲੈਣ ਨਾਲ ਸਾਹ ਲੈਣ ਦੀਆਂ ਸਮੱਸਿਆਵਾਂ ਦਾ ਖ਼ਤਰਾ ਵੱਧ ਜਾਂਦਾ ਹੈ। ਜ਼ਿਆਦਾ ਸਮਾਂ ਸਾਹਮਣਾ ਕਰਨ ਦੇ ਨਾਲ ਖੰਘ ਤੇ ਸਾਹ ਲੈਣ ਵਿੱਚ ਮੁਸ਼ਕਲਾਂ ਆਮ ਅਤੇ ਹੋਰ ਗੰਭੀਰ ਸਿਹਤ ਸਮੱਸਿਆਵਾਂ ਜਿਵੇਂ ਕਿ ਸਾਹ ਦੀ ਲਾਗ, ਹੋ ਸਕਦੀਆਂ ਹਨ।
...ਹੋਰ

13
7 µg/m³

PM 2.5
ਉੱਤਮ

9
2 µg/m³

ਸੂਖਮ ਪਾਰਟੀਕੁਲੇਟ ਤੱਤ 2.5 ਮਾਈਕਰੋਮੀਟਰ ਤੋਂ ਛੋਟੇ ਵਿਆਸ ਦੇ ਲੰਘਾਉਣ ਯੋਗ ਮਲੀਨ ਕਣ ਹੁੰਦੇ ਹਨ, ਜੋ ਕਿ ਫੇਫੜਿਆਂ ਤੇ ਖ਼ੂਨ-ਪਰਵਾਹ ਵਿੱਚ ਮਿਲ ਸਕਦੇ ਹਨ, ਜਿਸ ਦੇ ਨਤੀਜੇ ਵਜੋਂ ਗੰਭੀਰ ਸਿਹਤ ਸਮੱਸਿਆਵਾਂ ਆ ਸਕਦੀਆਂ ਹਨ। ਫੇਫੜਿਆਂ ਅਤੇ ਦਿਲ ਉੱਤੇ ਸਭ ਤੋਂ ਵੱਧ ਗੰਭੀਰ ਅਸਰ ਪੈਂਦਾ ਹੈ। ਸਾਹਮਣਾ ਕਰਨ ਦੇ ਨਤੀਜੇ ਵਜੋਂ ਖੰਘ ਜਾਂ ਸਾਹ ਲੈਣ ਵਿੱਚ ਔਖਿਆਈ, ਦਮੇ ਵਿੱਚ ਵਾਧਾ ਅਤੇ ਲੰਮੇ ਚਿਰ ਦੀ ਸਾਹ ਲੈਣ ਦੀ ਬੀਮਾਰੀ ਪੈਦਾ ਹੋ ਸਕਦੀ ਹੈ।
...ਹੋਰ

9
2 µg/m³

PM 10
ਉੱਤਮ

6
4 µg/m³

ਪਾਰਟੀਕੁਲੇਟ ਤੱਤ 10 ਮਾਈਕਰੋਮੀਟਰ ਤੋਂ ਘੱਟ ਵਿਆਸ ਦੇ ਲੰਘਾਉਣ ਯੋਗ ਮਲੀਨ ਕਣ ਹੁੰਦੇ ਹਨ। 2.5 ਮਾਈਕਰੋਮੀਟਰ ਤੋਂ ਵੱਡੇ ਕਣ ਸਾਹ-ਨਾਲੀਆਂ ਵਿੱਚ ਜੰਮ ਸਕਦੇ ਹਨ, ਜਿਸ ਨਾਲ ਸਿਹਤ ਸਮੱਸਿਆਵਾਂ ਖੜ੍ਹੀਆਂ ਹੁੰਦੀਆਂ ਹਨ। ਸਾਹਮਣਾ ਕਰਨ ਦੇ ਨਤੀਜੇ ਵਜੋਂ ਅੱਖਾਂ ਤੇ ਗਲ਼ੇ ਵਿੱਚ ਜਲਣ, ਖੰਘ ਜਾਂ ਸਾਹ ਲੈਣ ਵਿੱਚ ਸਮੱਸਿਆ ਅਤੇ ਦਮੇ ਵਿੱਚ ਵਾਧਾ ਹੋ ਸਕਦਾ ਹੈ। ਅਕਸਰ ਅਤੇ ਵੱਧ ਸਾਹਮਣਾ ਕਰਨ ਦੇ ਨਤੀਜੇ ਵਜੋਂ ਵੱਧ ਗੰਭੀਰ ਸਿਹਤ ਅਸਰ ਪੈ ਸਕਦੇ ਹਨ।
...ਹੋਰ

6
4 µg/m³

CO
ਉੱਤਮ

1
122 µg/m³

ਕਾਰਬਨ ਮੋਨੋਆਕਸਾਈਡ ਬੇਰੰਗ ਤੇ ਗੰਧ-ਰਹਿਤ ਗੈਸ ਹੈ, ਅਤੇ ਜਦੋਂ ਵੱਧ ਮਾਤਰਾ ਵਿੱਚ ਸਾਹ ਰਾਹੀਂ ਅੰਦਰ ਚਲੀ ਜਾਵੇ ਤਾਂ ਸਿਰ-ਪੀੜ, ਕਚਿਆਣ, ਚਕਰਾਉਣਾ ਅਤੇ ਉਲਟੀਆਂ ਦਾ ਕਾਰਨ ਹੋ ਸਕਦੀ ਹੈ। ਵਾਰ-ਵਾਰ ਲੰਮੇ ਸਮੇਂ ਲਈ ਸਾਹਮਣਾ ਕਰਨ ਨਾਲ ਦਿਲ ਦੀ ਬੀਮਾਰੀ ਹੋ ਸਕਦੀ ਹੈ
...ਹੋਰ

1
122 µg/m³

SO 2
ਉੱਤਮ

1
1 µg/m³

ਸਲਫ਼ਰ ਡਾਈਆਕਸਾਈਡ ਦਾ ਸਾਹਮਣਾ ਕਰਨ ਨਾਲ ਗ਼ਲੇ ਅਤੇ ਅੱਖਾਂ ਦੀ ਜਲਣ ਅਤੇ ਦਮੇ ਦੇ ਨਾਲ ਨਾਲ ਲੰਮੇ ਸਮੇਂ ਦੀ ਸਾਹ ਨਲੀ ਦੀ ਸੋਜ਼ਸ਼ ਵਿੱਚ ਵਾਧਾ ਹੋ ਸਕਦਾ ਹੈ।
...ਹੋਰ

1
1 µg/m³
ਹੋਰ ਵੇਖੋ ਘੱਟ ਵੱਖੋ
ਉੱਤਮ
0 - 19
ਹਵਾ ਕੁਆਲਟੀ ਬਹੁਤੇ ਵਿਅਕਤੀ ਲਈ ਵਧੀਆ ਹੈ; ਆਪਣੀਆਂ ਆਮ ਬਾਹਰੀ ਸਰਗਰਮੀਆਂ ਦਾ ਆਨੰਦ ਮਾਣੋ।
ਠੀਕ-ਠਾਕ
20 - 49
ਹਵਾ ਕੁਆਲਟੀ ਬਹੁਤ ਵਿਅਕਤੀਆਂ ਲਈ ਆਮ ਤੌਰ ਉੱਤੇ ਮੰਨਣਯੋਗ ਹੈ। ਪਰ ਸੰਵੇਦਨਸ਼ੀਲ ਗਰੁੱਪ ਲੰਮਾ ਸਮਾਂ ਸਾਹਮਣਾ ਕਰਨ ਉੱਤੇ ਘੱਟ ਤੋਂ ਸਧਾਰਨ ਲੱਛਣ ਮਹਿਸੂਸ ਕਰ ਸਕਦੇ ਹਨ।
ਘਟੀਆ
50 - 99
ਹਵਾ ਉੱਚ ਪੱਧਰ ਦੇ ਪ੍ਰਦੂਸ਼ਣ ਉੱਤੇ ਹੈ ਅਤੇ ਸੰਵੇਦਨਸ਼ੀਲ ਗਰੁੱਪਾਂ ਲਈ ਹਾਨੀਕਾਰਕ ਹੈ। ਜੇ ਤੁਹਾਨੂੰ ਸਾਹ ਲੈਣ ਵਿੱਚ ਔਖਿਆਈ ਹੈ ਜਾਂ ਸੰਘ 'ਚ ਜਲਣ ਹੋਵੇ ਤਾਂ ਬਾਹਰ ਰਹਿਣ ਦਾ ਸਮਾਂ ਘਟਾਓ।
ਮਾੜਾ
100 - 149
ਸੰਵੇਦਨਸ਼ੀਲ ਗਰੁੱਪਾਂ ਨੂੰ ਤੁਰੰਤ ਸਿਹਤ ਪ੍ਰਭਾਵ ਮਹਿਸੂਸ ਹੋ ਸਕਦੇ ਹਨ। ਸਿਹਤਮੰਦ ਲੋਕਾਂ ਨੂੰ ਲੰਮਾ ਸਮਾਂ ਸਾਹਮਣਾ ਕਰਨ ਦੌਰਾਨ ਸਾਹ ਲੈਣ ਵਿੱਚ ਔਖਿਆਈ ਅਤੇ ਸੰਘ 'ਚ ਜਲਣ ਮਹਿਸੂਸ ਹੋ ਸਕਦੀ ਹੈ। ਸੀਮਤ ਬਾਹਰੀ ਸਰਗਰਮੀ।
ਬਹੁਤ ਮਾੜਾ
150 - 249
ਸੰਵੇਦਨਸ਼ੀਲ ਗਰੁੱਪਾਂ ਨੂੰ ਤੁਰੰਤ ਸਿਹਤ ਪ੍ਰਭਾਵ ਮਹਿਸੂਸ ਹੋ ਸਕਦੇ ਹਨ ਅਤੇ ਬਾਹਰੀ ਸਰਗਰਮੀ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਸਿਹਤਮੰਦ ਲੋਕਾਂ ਨੂੰ ਸਾਹ ਲੈਣ ਵਿੱਚ ਔਖਿਆਈ ਅਤੇ ਸੰਘ 'ਚ ਜਲਣ ਮਹਿਸੂਸ ਕਰਨ ਦੀ ਸੰਭਾਵਨਾ ਹੈ; ਅੰਦਰ ਰਹਿਣ ਅਤੇ ਬਾਹਰੀ ਸਰਗਰਮੀਆਂ ਨੂੰ ਟਾਲਣ ਬਾਰੇ ਵਿਚਾਰ ਕਰੋ।
ਖ਼ਤਰਨਾਕ
250+
ਹਵਾ ਵਿੱਚ ਕੁਝ ਕੁ ਮਿੰਟਾਂ ਲਈ ਰਹਿਣ ਨਾਲ ਹਰੇਕ ਲਈ ਗੰਭੀਰ ਸਿਹਤ ਪ੍ਰਭਾਵ ਪੈ ਸਕਦਾ ਹੈ। ਬਾਹਰੀ ਸਰਗਰਮੀਆਂ ਤੋਂ ਪਰਹੇਜ਼ ਕਰੋ।

Lurgan ਮੌਜੂਦਾ ਹਵਾ ਕੁਆਲਟੀ

ਉੱਤਮ
ਖ਼ਤਰਨਾਕ
ਉੱਤਮ
ਠੀਕ-ਠਾਕ
ਘਟੀਆ
ਮਾੜਾ
ਬਹੁਤ ਮਾੜਾ
ਖ਼ਤਰਨਾਕ

24-ਘੰਟੇ ਦੀ ਹਵਾ ਕੁਆਲਟੀ ਦੀ ਭਵਿੱਖਬਾਣੀ

ਬੁੱਧਵੀਰਵੀਰ12 PM4 PM8 PM12 AM4 AM8 AM12 PM30025020015010050

ਰੋਜ਼ਾਨਾ ਭਵਿੱਖਬਾਣੀ

ਅੱਜ

10/9

18
AQI

ਉੱਤਮ

ਹਵਾ ਕੁਆਲਟੀ ਬਹੁਤੇ ਵਿਅਕਤੀ ਲਈ ਵਧੀਆ ਹੈ; ਆਪਣੀਆਂ ਆਮ ਬਾਹਰੀ ਸਰਗਰਮੀਆਂ ਦਾ ਆਨੰਦ ਮਾਣੋ।

ਵੀਰਵਾਰ

11/9

18
AQI

ਉੱਤਮ

ਹਵਾ ਕੁਆਲਟੀ ਬਹੁਤੇ ਵਿਅਕਤੀ ਲਈ ਵਧੀਆ ਹੈ; ਆਪਣੀਆਂ ਆਮ ਬਾਹਰੀ ਸਰਗਰਮੀਆਂ ਦਾ ਆਨੰਦ ਮਾਣੋ।

ਸ਼ੁੱਕਰਵਾਰ

12/9

19
AQI

ਉੱਤਮ

ਹਵਾ ਕੁਆਲਟੀ ਬਹੁਤੇ ਵਿਅਕਤੀ ਲਈ ਵਧੀਆ ਹੈ; ਆਪਣੀਆਂ ਆਮ ਬਾਹਰੀ ਸਰਗਰਮੀਆਂ ਦਾ ਆਨੰਦ ਮਾਣੋ।

ਸ਼ਨਿੱਚਰਵਾਰ

13/9

19
AQI

ਉੱਤਮ

ਹਵਾ ਕੁਆਲਟੀ ਬਹੁਤੇ ਵਿਅਕਤੀ ਲਈ ਵਧੀਆ ਹੈ; ਆਪਣੀਆਂ ਆਮ ਬਾਹਰੀ ਸਰਗਰਮੀਆਂ ਦਾ ਆਨੰਦ ਮਾਣੋ।

ਸਾਰੇ ਕੱਚਾ ਹਵਾ ਕੁਆਲਟੀ ਡਾਟੇ ਅਤੇ ਜਾਣਕਾਰੀ ਨੂੰ Plume Labs ਤੋਂ ਪ੍ਰਾਪਤ ਕੀਤਾ ਗਿਆ ਹੈ। ਹਾਲਾਂਕਿ AccuWeather ਹਵਾ ਕੁਆਲਟੀ ਤੇ ਭਵਿੱਖਬਾਣੀ ਦੇ ਸੰਬੰਧ ਵਿੱਚ ਦਰੁਸਤ ਜਾਣਕਾਰੀ ਦੇਣ ਦਾ ਇਰਾਦਾ ਰੱਖਦਾ ਹੈ, ਡਾਟਾ ਜਾਂ ਜਾਣਕਾਰੀ ਇਸ ਦੀ ਦਰੁਸਤੀ ਦਾ ਪਤਾ ਲਗਾਉਣ ਲਈ ਕੁਆਲਟੀ ਪੜਤਾਲ ਦੇ ਅਧੀਨ ਨਹੀਂ ਹੈ। ਹਵਾ ਕੁਆਲਟੀ ਨਕਸ਼ਿਆਂ ਦੇ ਨਾਲ ਸੰਬੰਧਿਤ ਜਾਣਕਾਰੀ, ਜਿੰਨਾ ਵੀ ਸੰਭਵ ਹੋਵੇ ਮੌਕੇ ਉੱਤੇ ਅਧਾਰਿਤ ਹੈ ਅਤੇ ਅਮਲੀ ਰੂਪ ਵਿੱਚ ਸਾਨੂੰ ਭੇਜਣੇ ਮੁਤਾਬਕ ਦਿਖਾਇਆ ਜਾਂਦਾ ਹੈ, ਜਿਸ ਵਿੱਚ ਮੌਜੂਦਾ ਇੰਡੈਕਸ, ਭਵਿੱਖਬਾਣੀ, ਰੋਜ਼ਾਨਾ ਤੇ ਘੰਟੇਵਾਰ ਹਵਾ ਕੁਆਲਟੀ ਡਾਟਾ ਸ਼ਾਮਲ ਹੈ। ਸਾਰਾ ਡਾਟਾ ਤੇ ਜਾਣਕਾਰੀ ਨੂੰ ਲੋਕਾਂ ਦੇ ਫਾਇਦੇ ਲਈ ਹੀ ਪੇਸ਼ ਕੀਤਾ ਜਾਂਦਾ ਹੈ ਅਤੇ ਕਿਸੇ ਵੀ ਤਰ੍ਹਾਂ ਛੇਕੜਲਾ ਨਹੀਂ ਮੰਨਿਆ ਜਾਣਾ ਚਾਹੀਦਾ ਹੈ। ਸਾਰੀ ਹਵਾ ਕੁਆਲਟੀ ਨਿਗਰਾਨੀ ਸਾਧਨਾਂ ਤੇ ਸੈਂਸਰਾਂ ਦੀਆਂ ਹੱਦਾਂ ਅਤੇ ਆਰਜ਼ੀ ਹਿਲਜੁਲਾਂ ਦੇ ਅਧੀਨ ਹੈ, ਜੋ ਕਿ ਰੀਡਿੰਗਾ ਨੂੰ ਅਢੁੱਕਵਾਂ ਜਾਂ ਗਲਤ ਬਣਾ ਸਕਦੀਆਂ ਹਨ। ਸਾਰੀ ਹਵਾ ਕੁਆਲਟੀ ਡਾਟਾ ਤੇ ਜਾਣਕਾਰੀ ਨੂੰ ਹਰ ਦਿਨ ਲਈ ਵੱਡੇ ਮਲੀਨ ਕਣਾਂ ਦੀ ਰਿਕਾਰਡ ਕੀਤੀ ਸੰਘਣਤਾ ਉੱਤੇ ਅਧਾਰਿਤ ਹਵਾ ਨਿਗਾਰਨੀ ਡਾਟਾ ਮੁੱਲਾਂ ਦੇ ਵੱਖਰੇ ਸਮੂਹ ਤੋਂ ਤਿਆਰ ਕੀਤਾ ਜਾਂਦਾ ਹੈ। ਕੱਚੇ ਮਾਪ ਨੂੰ ਤਦ Plume Labs ਵਲੋਂ ਵਾਤਾਵਰਨ ਸੁਰੱਖਿਆ ਏਜੰਸੀ (EPA) ਅਤੇ ਸੰਸਾਰ ਸਿਹਤ ਸੰਗਠਨ (WHO) ਦੇ ਨਾਲ ਨਾਲ ਹੋਰ Plume Labs ਵਲੋਂ ਕੀਤੇ ਹੋਰ ਵਿਗਿਆਨਿਕ ਅਧਿਐਨਾਂ ਰਾਹੀਂ ਵਿਕਸਿਤ ਕੀਤੇ ਸਟੈਂਡਰਡਾਂ ਅਤੇ ਸੇਧਾਂ ਨੂੰ ਵਰਤ ਕੇ ਹਵਾ ਕੁਆਲਟੀ ਇੰਡੈਕਸ (AQI) ਨਾਲ ਤੁਲਨਾਇਆ ਜਾਂਦਾ ਹੈ। ਹਵਾ ਕੁਆਲਟੀ ਦਾ ਡਾਟਾ ਅਤੇ ਜਾਣਕਾਰੀ ਕਿਸੇ ਵੀ ਸਮੇਂ ਬਦਲੀ ਜਾ ਸਕਦੀ ਹੈ। ਹਵਾ ਕੁਆਲਟੀ ਡਾਟੇ ਤੇ ਜਾਣਕਾਰੀ ਦੀ ਦਰੁਸਤਾ, ਪੂਰਾ ਹੋਣ ਜਾਂ ਠੀਕ ਹੋਣ ਲਈ AccuWeather ਦੀ ਕੋਈ ਵੀ ਕਨੰਨੀ ਦੇਣਦਾਰੀ ਜਾਂ ਜੁੰਮੇਵਾਰੀ ਨਹੀਂ ਹੈ ਅਤੇ ਖਾਸ ਤੌਰ ਉੱਤੇ ਕਿਸੇ ਤੇ ਸਾਰੇ ਨੁਕਸਾਨ ਤੇ ਘਾਟੇ, ਜੋ ਕਿ ਤੁਹਾਨੂੰ ਜਾਂ ਤੀਜੀ ਧਿਰ ਨੂੰ ਹਵਾ ਕੁਆਲਟੀ ਡਾਟੇ ਤੇ ਜਾਣਕਾਰੀ ਤੋਂ ਪ੍ਰਾਪਤ ਕਿਸੇ ਵੀ ਜਾਣਕਾਰੀ ਤੋਂ ਹੋ ਸਕਦਾ ਹੈ, ਤੋਂ ਖਾਸ ਤੌਰ ਉੱਤੇ ਦਾਅਵਾ ਛੱਡਦਾ ਹੈ। ਕਿਸੇ ਵੀ ਸਲਾਹ, ਜਿਸ ਵਿੱਚ ਮੈਡੀਕਲ ਸਲਾਹ ਵੀ ਸ਼ਾਮਲ ਹੈ, ਲਈ ਕਿਸੇ ਵੀ ਹਵਾ ਕੁਆਲਟੀ ਦੇ ਡਾਟੇ ਤੇ ਜਾਣਕਾਰੀ ਉੱਤੇ ਭਰੋਸਾ ਕਰਨ ਦੀ ਸਖ਼ਤੀ ਨਾਲ ਮਨਾਹੀ ਹੈ। AccuWeather ਇੱਥੇ ਹਵਾ ਕੁਆਲਟੀ ਡਾਟੇ ਤੇ ਜਾਣਕਾਰੀ ਦੇ ਸੰਬੰਧ ਵਿੱਚ ਕਿਸੇ ਤੇ ਸਭ ਪ੍ਰਤੀਨਿਧਤਾ ਤੇ ਵਾਰੰਟੀਆਂ ਲਈ ਦਾਅਵਾ ਛੱਡਦਾ ਹੈ, ਜਿਸ ਵਿੱਚ ਵਰਤਣ ਲਈ ਦਰੁਸਤ, ਫਿੱਟ ਹੋਣ ਤੇ ਵਪਾਰਕਤਾ ਦੀਆਂ ਲਾਗੂ ਵਾਰੰਟੀ ਸ਼ਾਮਲ ਹਨ, ਪਰ ਇਹਨਾਂ ਤੱਕ ਹੀ ਸੀਮਤ ਨਹੀ ਹੈ ਸਾਰਾ ਹਵਾ ਕੁਆਲਟੀ ਡਾਟਾ ਅਤੇ ਜਾਣਕਾਰੀ Plume Labs ਦੀਆਂ ਆਮ ਸ਼ਰਤਾਂ ਤੇ ਨਿਯਮਾਂ, ਜੋ ਅੱਗੇ ਦਿੱਤੇ ਹਨ, ਦੇ ਅਧੀਨ ਹੈ। https://tutorial.plumelabs.com/post/terms_of_use/

ਦੁਨਿਆਂ ਭਰ ਵਿੱਚ

ਹਰੀਕੇਨ

ਤੀਬਰ ਮੌਸਮ

ਰਾਡਾਰ ਤੇ ਨਕਸ਼ੇ

ਵੀਡੀਓ

ਸੰਸਾਰ ਯੂਰਪ ਯੂਨਾਈਟਡ ਕਿੰਗਡਮ Armagh City, Banbridge and Craigavon Lurgan
© 2025 AccuWeather, Inc. "AccuWeather" ਅਤੇ ਸਨ ਡਿਜ਼ਾਈਨ AccuWeather, Inc ਦੇ ਮਾਰਕੇ ਹਨ। ਸਾਰੇ ਹੱਕ ਰਾਖਵੇਂ ਹਨ।
ਵਰਤਣ ਦੇ ਨਿਯਮ | ਪਰਦੇਦਾਰੀ ਨੀਤੀ | ਕੂਕੀਜ਼ ਪਾਲਸੀ | ਤੁਹਾਡੀ ਪਰਦੇਦਾਰੀ ਬਾਰੇ ਮੇਰੀ ਨਿੱਜੀ ਜਾਣਕਾਰੀ ਨੂੰ ਨਾ ਵੇਚੋ ਜਾਂ ਸਾਂਝਾ ਨਾ ਕਰੋ