ਮੌਜੂਦਾ ਹਵਾਈ ਕੁਆਲਟੀ
ਅੱਜ
4/5
ਠੀਕ-ਠਾਕ
ਹਵਾ ਕੁਆਲਟੀ ਬਹੁਤ ਵਿਅਕਤੀਆਂ ਲਈ ਆਮ ਤੌਰ ਉੱਤੇ ਮੰਨਣਯੋਗ ਹੈ। ਪਰ ਸੰਵੇਦਨਸ਼ੀਲ ਗਰੁੱਪ ਲੰਮਾ ਸਮਾਂ ਸਾਹਮਣਾ ਕਰਨ ਉੱਤੇ ਘੱਟ ਤੋਂ ਸਧਾਰਨ ਲੱਛਣ ਮਹਿਸੂਸ ਕਰ ਸਕਦੇ ਹਨ।
ਮੌਜੂਦਾ ਮਲੀਨ-ਕਣਾਂ ਮੁਤਾਬਕ
ਤੋਂ ਹੋਰ ਜਾਣੋ
O 3
ਠੀਕ-ਠਾਕ
ਜ਼ਮੀਨੀ ਪੱਧਰ ਉੱਤੇ ਓਜ਼ੋਨ ਮੌਜੂਦਾ ਸਾਹ-ਸੰਬੰਧੀ ਬਿਮਾਰੀਆਂ ਵਿੱਚ ਵਾਧਾ ਕਰ ਸਕਦੀ ਹੈ ਅਤੇ ਗਲ਼ੇ ਵਿੱਚ ਜਲਣ, ਸਿਰ-ਪੀੜ ਅਤੇ ਛਾਤੀ ਵਿੱਚ ਪੀੜ ਦਾ ਕਾਰਨ ਵੀ ਹੋ ਸਕਦੀ ਹੈ।
...ਹੋਰ
PM 2.5
ਠੀਕ-ਠਾਕ
ਸੂਖਮ ਪਾਰਟੀਕੁਲੇਟ ਤੱਤ 2.5 ਮਾਈਕਰੋਮੀਟਰ ਤੋਂ ਛੋਟੇ ਵਿਆਸ ਦੇ ਲੰਘਾਉਣ ਯੋਗ ਮਲੀਨ ਕਣ ਹੁੰਦੇ ਹਨ, ਜੋ ਕਿ ਫੇਫੜਿਆਂ ਤੇ ਖ਼ੂਨ-ਪਰਵਾਹ ਵਿੱਚ ਮਿਲ ਸਕਦੇ ਹਨ, ਜਿਸ ਦੇ ਨਤੀਜੇ ਵਜੋਂ ਗੰਭੀਰ ਸਿਹਤ ਸਮੱਸਿਆਵਾਂ ਆ ਸਕਦੀਆਂ ਹਨ। ਫੇਫੜਿਆਂ ਅਤੇ ਦਿਲ ਉੱਤੇ ਸਭ ਤੋਂ ਵੱਧ ਗੰਭੀਰ ਅਸਰ ਪੈਂਦਾ ਹੈ। ਸਾਹਮਣਾ ਕਰਨ ਦੇ ਨਤੀਜੇ ਵਜੋਂ ਖੰਘ ਜਾਂ ਸਾਹ ਲੈਣ ਵਿੱਚ ਔਖਿਆਈ, ਦਮੇ ਵਿੱਚ ਵਾਧਾ ਅਤੇ ਲੰਮੇ ਚਿਰ ਦੀ ਸਾਹ ਲੈਣ ਦੀ ਬੀਮਾਰੀ ਪੈਦਾ ਹੋ ਸਕਦੀ ਹੈ।
...ਹੋਰ
PM 10
ਉੱਤਮ
ਪਾਰਟੀਕੁਲੇਟ ਤੱਤ 10 ਮਾਈਕਰੋਮੀਟਰ ਤੋਂ ਘੱਟ ਵਿਆਸ ਦੇ ਲੰਘਾਉਣ ਯੋਗ ਮਲੀਨ ਕਣ ਹੁੰਦੇ ਹਨ। 2.5 ਮਾਈਕਰੋਮੀਟਰ ਤੋਂ ਵੱਡੇ ਕਣ ਸਾਹ-ਨਾਲੀਆਂ ਵਿੱਚ ਜੰਮ ਸਕਦੇ ਹਨ, ਜਿਸ ਨਾਲ ਸਿਹਤ ਸਮੱਸਿਆਵਾਂ ਖੜ੍ਹੀਆਂ ਹੁੰਦੀਆਂ ਹਨ। ਸਾਹਮਣਾ ਕਰਨ ਦੇ ਨਤੀਜੇ ਵਜੋਂ ਅੱਖਾਂ ਤੇ ਗਲ਼ੇ ਵਿੱਚ ਜਲਣ, ਖੰਘ ਜਾਂ ਸਾਹ ਲੈਣ ਵਿੱਚ ਸਮੱਸਿਆ ਅਤੇ ਦਮੇ ਵਿੱਚ ਵਾਧਾ ਹੋ ਸਕਦਾ ਹੈ। ਅਕਸਰ ਅਤੇ ਵੱਧ ਸਾਹਮਣਾ ਕਰਨ ਦੇ ਨਤੀਜੇ ਵਜੋਂ ਵੱਧ ਗੰਭੀਰ ਸਿਹਤ ਅਸਰ ਪੈ ਸਕਦੇ ਹਨ।
...ਹੋਰ
NO 2
ਉੱਤਮ
ਨਾਈਟਰੋਜਨ ਡਾਈਆਕਸਾਇਡ ਦੇ ਵੱਧ ਪੱਧਰ ਵਿੱਚ ਸਾਹ ਲੈਣ ਨਾਲ ਸਾਹ ਲੈਣ ਦੀਆਂ ਸਮੱਸਿਆਵਾਂ ਦਾ ਖ਼ਤਰਾ ਵੱਧ ਜਾਂਦਾ ਹੈ। ਜ਼ਿਆਦਾ ਸਮਾਂ ਸਾਹਮਣਾ ਕਰਨ ਦੇ ਨਾਲ ਖੰਘ ਤੇ ਸਾਹ ਲੈਣ ਵਿੱਚ ਮੁਸ਼ਕਲਾਂ ਆਮ ਅਤੇ ਹੋਰ ਗੰਭੀਰ ਸਿਹਤ ਸਮੱਸਿਆਵਾਂ ਜਿਵੇਂ ਕਿ ਸਾਹ ਦੀ ਲਾਗ, ਹੋ ਸਕਦੀਆਂ ਹਨ।
...ਹੋਰ
Corsham ਮੌਜੂਦਾ ਹਵਾ ਕੁਆਲਟੀ
24-ਘੰਟੇ ਦੀ ਹਵਾ ਕੁਆਲਟੀ ਦੀ ਭਵਿੱਖਬਾਣੀ
ਰੋਜ਼ਾਨਾ ਭਵਿੱਖਬਾਣੀ
ਅੱਜ
4/5
ਘਟੀਆ
ਹਵਾ ਉੱਚ ਪੱਧਰ ਦੇ ਪ੍ਰਦੂਸ਼ਣ ਉੱਤੇ ਹੈ ਅਤੇ ਸੰਵੇਦਨਸ਼ੀਲ ਗਰੁੱਪਾਂ ਲਈ ਹਾਨੀਕਾਰਕ ਹੈ। ਜੇ ਤੁਹਾਨੂੰ ਸਾਹ ਲੈਣ ਵਿੱਚ ਔਖਿਆਈ ਹੈ ਜਾਂ ਸੰਘ 'ਚ ਜਲਣ ਹੋਵੇ ਤਾਂ ਬਾਹਰ ਰਹਿਣ ਦਾ ਸਮਾਂ ਘਟਾਓ।
ਸੋਮਵਾਰ
5/5
ਘਟੀਆ
ਹਵਾ ਉੱਚ ਪੱਧਰ ਦੇ ਪ੍ਰਦੂਸ਼ਣ ਉੱਤੇ ਹੈ ਅਤੇ ਸੰਵੇਦਨਸ਼ੀਲ ਗਰੁੱਪਾਂ ਲਈ ਹਾਨੀਕਾਰਕ ਹੈ। ਜੇ ਤੁਹਾਨੂੰ ਸਾਹ ਲੈਣ ਵਿੱਚ ਔਖਿਆਈ ਹੈ ਜਾਂ ਸੰਘ 'ਚ ਜਲਣ ਹੋਵੇ ਤਾਂ ਬਾਹਰ ਰਹਿਣ ਦਾ ਸਮਾਂ ਘਟਾਓ।
ਮੰਗਲਵਾਰ
6/5
ਘਟੀਆ
ਹਵਾ ਉੱਚ ਪੱਧਰ ਦੇ ਪ੍ਰਦੂਸ਼ਣ ਉੱਤੇ ਹੈ ਅਤੇ ਸੰਵੇਦਨਸ਼ੀਲ ਗਰੁੱਪਾਂ ਲਈ ਹਾਨੀਕਾਰਕ ਹੈ। ਜੇ ਤੁਹਾਨੂੰ ਸਾਹ ਲੈਣ ਵਿੱਚ ਔਖਿਆਈ ਹੈ ਜਾਂ ਸੰਘ 'ਚ ਜਲਣ ਹੋਵੇ ਤਾਂ ਬਾਹਰ ਰਹਿਣ ਦਾ ਸਮਾਂ ਘਟਾਓ।
ਬੁੱਧਵਾਰ
7/5
ਘਟੀਆ
ਹਵਾ ਉੱਚ ਪੱਧਰ ਦੇ ਪ੍ਰਦੂਸ਼ਣ ਉੱਤੇ ਹੈ ਅਤੇ ਸੰਵੇਦਨਸ਼ੀਲ ਗਰੁੱਪਾਂ ਲਈ ਹਾਨੀਕਾਰਕ ਹੈ। ਜੇ ਤੁਹਾਨੂੰ ਸਾਹ ਲੈਣ ਵਿੱਚ ਔਖਿਆਈ ਹੈ ਜਾਂ ਸੰਘ 'ਚ ਜਲਣ ਹੋਵੇ ਤਾਂ ਬਾਹਰ ਰਹਿਣ ਦਾ ਸਮਾਂ ਘਟਾਓ।